About Us

ਮੈਗਾ newest online slotsਮਿਲੀਅਨਜ਼

ਮੈਗਾ ਮਿਲਿਅੰਸ

ਮੈਗਾ ਮਿਲਿਅੰਸ ਦੁਨੀਆ ਦੀਆਂ ਸਭ ਤੋਂ ਵੱਡੀਆਂ ਲਾਟਰੀਆਂ ਵਿੱਚੋਂ ਇੱਕ ਹੈ ਅਤੇ ਇੱਕ ਟਿਕਟ ਦੁਆਰਾ ਜਿੱਤੇ ਅੱਜ ਤਕ ਦੇ ਸਭ ਤੋਂ ਵੱਡੇ ਜੈਕਪੋਟ ਲਈ ਰਿਕਾਰਡ ਉਸ ਦੇ ਨਾਮ ਹੈ। ਮੈਗਾ ਮਿਲਿਅੰਸ ਜੈਕਪੋਟ ਨੂੰ US$1 ਬਿਲਿਅਨ (ਲਗਭਗ ₹70 ਬਿਲਿਅਨ) ਨਾਲੋਂ ਉੱਪਰ ਜਾਣ ਲਈ ਜਾਣਿਆ ਗਿਆ ਹੈ।

1996 ਵਿੱਚ ਸਥਾਪਿਤ,ਮੈਗਾਮਿਲੀਅਨਜ਼newest online slots ਮੈਗਾ ਮਿਲਿਅੰਸ ਨੂੰ 47 US ਰਾਜਾਂ ਅਤੇ ਅਧਿਕਾਰ ਖੇਤਰਾਂ ਵਿੱਚ ਖੇਡਿਆ ਜਾਂਦਾ ਹੈ, ਜਿਸ ਵਿੱਚ ਵਿਦੇਸ਼ ਤੋਂ ਆਨਲਾਈਨ ਜੁੜਣ ਵਾਲੇ ਹੋਰ ਖਿਡਾਰੀ ਵੀ ਸ਼ਾਮਲ ਹਨ। ਡ੍ਰਾਆਂ ਦਾ ਐਟਲਾਂਟਾ, ਜੋਰਜੀਆ ਵਿੱਚ ਮੰਗਲਵਾਰ ਅਤੇ ਸ਼ੁੱਕਰਵਾਰ ਦੀ ਰਾਤ ਨੂੰ ਆਯੋਜਨ ਕੀਤਾ ਜਾਂਦਾ ਹੈ।

ਸ਼ੁੱਕਰਵਾਰ 13 ਸਤੰਬਰ 2024
  • 21
  • 55
  • 56
  • 57
  • 66
  • 1
  • 3
ਜੈਕਪਾਟ: $2,00,00,000 ਜੈਕਪਾਟ ਜੇਤੂ: 0
ਕੁੱਲ ਜੇਤੂ: 4,27,211 ਰੋਲਓਵਰ ਗਿਣਤੀ: 1× usaਮੈਗਾ ਮਿਲਿਅੰਸ ਮੰਗਲਵਾਰ 17 ਸਤੰਬਰ 2024 $31 Million ਇਹ ₹260 ਕਰੋੜ!

ਕੀ ਤੁਸੀਂ ਜਾਣਦੇ ਹੋ ਤੁਸੀਂ ਭਾਰਤ ਤੋਂ Mega Millionsਖੇਡ ਸਕਦੇ ਹੋ? ਬੱਸ ਹੇਠਾਂ ਦਿੱਤੇ ਬਟਨ ਤੇ ਕਲਿਕ ਕਰੋ!

Hourglass Iconਬੱਚਿਆ ਸਮਾਂ: ਹੁਣੇ ਖੇਡੋ

ਭਾਰਤ ਤੋਂ ਮੈਗਾ ਮਿਲਿਅੰਸ ਨੂੰ ਕਿਵੇਂ ਖੇਡਣਾ ਹੈ

ਤੁਸੀਂ ਆਨਲਾਈਨ ਆਪਣੇ ਨੰਬਰਾਂ ਦੀ ਚੋਣ ਕਰਕੇ ਭਾਰਤ ਤੋਂ ਮੈਗਾ ਮਿਲਿਅੰਸ ਵਿੱਚ ਭਾਗ ਲੈ ਸਕਦੇ ਹੋ। ਕਿਉਂਕਿ ਡ੍ਰਾ ਦਾ ਵਿਦੇਸ਼ ਵਿੱਚ ਆਯੋਜਨ ਕੀਤਾ ਜਾਂਦਾ ਹੈ, ਇਸ ਕਰਕੇ ਭਾਰਤੀ ਲਾਟਰੀ ਕਾਨੂੰਨਾਂ ਦੇ ਨਾਲ ਕੋਈ ਮੁੱਦਾ ਨਹੀਂ ਹੁੰਦਾ ਹੈ ਅਤੇ ਭਾਰਤੀ ਨਾਗਰਕ ਕਾਨੂੰਨੀ ਤੌਰ ਤੇ ਦੇਸ਼ ਵਿੱਚ ਕਿਸੇ ਵੀ ਥਾਂ ਤੋਂ ਖੇਡ ਸਕਦੇ ਹਨ।

ਤੁਸੀਂ USA ਜਾਣ ਦੀ ਲੋੜ ਹੋਣ ਤੋਂ ਬਿਨਾਂ, ਆਪਣੇ ਕੰਪਿਊਟਰ ਜਾਂ ਫੋਨ ਤੋਂ ਇਸ ਰਿਕਾਰਡ-ਤੋੜ ਅੰਤਰ-ਰਾਸ਼ਟਰੀ ਲਾਟਰੀ ਲਈ ਟਿਕਟਾਂ ਦੀ ਸੁਰੱਖਿਅਤ ਤਰੀਕੇ ਨਾਲ ਖਰੀਦ ਕਰ ਸਕਦੇ ਹੋ। ਤੁਸੀਂ ਤੁਰੰਤ ਸ਼ੁਰੂਆਤ ਕਰਨ ਲਈ ਉੱਪਰ ਦਿੱਤੇ 'ਹੁਣੇ ਖੇਡੋ' ਬਟਨ ਨੂੰ ਦਬਾ ਸਕਦੇ ਹੋ, ਜਾਂ ਇਸ ਤੇ ਵੇਰਵਿਆਂ ਲਈ ਕਿ ਭਾਰਤ ਤੋਂ ਮੇਗਾ ਮਿਲਿਅੰਸ ਨੂੰ ਕਿਵੇਂ ਖੇਡਣਾ ਹੈ, ਕਿਵੇਂ ਖੇਡਣਾ ਹੈ ਪੰਨੇ ਤੇ ਜਾ ਸਕਦੇ ਹੋ।

ਮੇਗਾ ਮਿਲਿਅੰਸ ਨੂੰ ਖੇਡਣਾ ਅਸਾਨ ਹੈ। ਤੁਸੀਂ 1-70 ਵਿੱਚੋਂ ਪੰਜ ਮੁੱਖ ਨੰਬਰਾਂ ਦੀ ਚੋਣ ਕਰਦੇ ਹੋ, ਨਾਲ ਹੀ 1 ਅਤੇ 25 ਦੇ ਵਿੱਚੋਂ ਇੱਕ ਵੱਖਰੇ ਸੈਟ ਤੋਂ ਇੱਕ ਮੈਗਾ ਬਾਲ ਨੰਬਰ ਦੀ ਚੋਣ ਕਰਦੇ ਹੋ।

ਡ੍ਰਾਆਂ ਨੂੰ ਜੋਰਜੀਆ ਵਿੱਚ ਪੂਰਬੀ ਮਾਨਕ ਸਮਾਂ ਰਾਤ ਨੂੰ 11 ਵਜੇ ਹਰ ਮੰਗਲਵਾਰ ਅਤੇ ਸ਼ੁੱਕਰਵਾਰ ਕੱਢਿਆ ਜਾਂਦਾ ਹੈ, ਜੋ ਕਿ ਭਾਰਤ ਵਿੱਚ ਤੜਕੇ ਬੁੱਧਵਾਰ ਅਤੇ ਸ਼ਨੀਵਾਰ ਹੁੰਦਾ ਹੈ।

ਆਨਲਾਈਨ ਟਿਕਟਾਂ ਕਿਵੇਂ ਕੰਮ ਕਰਦੀਆਂ ਹਨ

ਤੁਸੀਂ LotteryWorld.com ਵਾਂਗ ਦੀਆਂ ਲਾਇਸੰਸਸ਼ੁਦਾ ਅਤੇ ਨਿਯਾਮਕੀ ਸੇਵਾਵਾਂ ਦਾ ਉਪਯੋਗ ਕਰਕੇ ਭਾਰਤ ਤੋਂ ਆਨਲਾਈਨ ਦਾਖਲ ਹੋ ਸਕਦੇ ਹੋ। ਇੱਕ ਵਾਰ ਤੁਹਾਡੇ ਦੁਆਰਾ ਆਪਣੇ ਨੰਬਰਾਂ ਦੀ ਚੋਣ ਕਰ ਲਿੱਤੇ ਜਾਣ ਤੇ, ਤੁਹਾਨੂੰ ਬੱਸ ਆਪਣੀਆਂ ਐਂਟਰੀਆਂ ਲਈ ਭੁਗਤਾਨ ਕਰਨ ਦੀ ਹੀ ਲੋੜ ਹੁੰਦੀ ਹੈ। ਕੀਮਤ ₹300 ਪ੍ਰਤੀ ਐਂਟਰੀ ਹੈ। ਇਹ ਚੁਣੋ ਕਿ ਕਿਹੜੇ ਡ੍ਰਾ ਵਿੱਚ ਦਾਖਲ ਹੋਣਾ ਹੈ ਅਤੇ ਕਿੰਨੀਆਂ ਵੀ ਐਂਟਰੀਆਂ ਚੁਣੋ ਜਿੰਨੀਆਂ ਤੁਸੀਂ ਚਾਹੁੰਦੇ ਹੋ।

ਇੱਕ ਆਨਲਾਈਨ ਖਾਤੇ ਲਈ ਰਜਿਸਟਰ ਕਰਨਾ ਅਸਾਨ ਹੈ। ਤੁਹਾਨੂੰ ਬੱਸ ਕੁਝ ਵੇਰਵੇ ਪ੍ਰਦਾਨ ਕਰਨ ਦੀ ਲੋੜ ਹੁੰਦੀ ਹੈ, ਫੇਰ ਤੁਸੀਂ ਕੋਈ ਵੀ ਉਪਲਬਧ ਭੁਗਤਾਨ ਵਿਧੀਆਂ ਦੇ ਨਾਲ ਪੈਸੇ ਜੋੜ ਸਕਦੇ ਹੋ। ਤੁਹਾਡੇ ਨੰਬਰਾਂ ਨੂੰ ਆਨਲਾਈਨ ਸੁਰੱਖਿਅਤ ਤਰੀਕੇ ਨਾਲ ਸਟੋਰ ਕੀਤਾ ਜਾਵੇਗਾ ਅਤੇ ਤੁਸੀਂ ਇੱਕ ਈਮੇਲ ਪ੍ਰਾਪਤ ਕਰੋਗੇ ਜੇ ਤੁਸੀਂ ਜਿੱਤ ਜਾਂਦੇ ਹੋ।

ਜਦੋਂ ਤੁਸੀਂ LotteryWorld.com ਵਾਂਗ ਦੀ ਕਿਸੇ ਵੈਬਸਾਈਟ ਦੇ ਜਰੀਏ ਖੇਡਦੇ ਹੋ, ਤਾਂ ਸਾਰੇ ਇਨਾਮਾਂ ਨੂੰ ਬੀਮਤ ਕੀਤਾ ਜਾਂਦਾ ਹੈ ਇਸ ਤਰ੍ਹਾਂ ਤੁਹਾਨੂੰ ਆਪਣੀਆਂ ਜਿੱਤਾਂ ਨੂੰ ਪ੍ਰਾਪਤ ਕਰਨ ਦੀ ਗਰੰਟੀ ਦਿੱਤੀ ਜਾਂਦੀ ਹੈ।

ਮੈਗਾ ਮਿਲਿਅੰਸ ਇਨਾਮ

ਥੱਲੇ ਦਿੱਤੀ ਸਾਰਨੀ ਉਹ ਸਾਰੇ ਵੱਖ-ਵੱਖ ਤਰੀਕੇ ਦਰਸਾਉਂਦੀ ਹੈ ਜਿਸ ਤਰ੍ਹਾਂ ਤੁਸੀਂ ਮੈਗਾ ਮਿਲਿਅੰਸ ਵਿੱਚ ਇਨਾਮ ਜਿੱਤ ਸਕਦੇ ਹੋ, ਨਾਲ ਹੀ ਹਰ ਸ਼ਰੇਣੀ ਵਿੱਚ ਜਿੱਤ ਦੀ ਸੰਭਾਵਨਾ ਨੂੰ ਵੀ ਦਰਸਾਉਂਦੀ ਹੈ।

ਇਨਾਮ ਦੀ ਸ਼ਰੇਣੀਇਨਾਮ ਦੀ ਰਕਮਜਿੱਤਣ ਦੀ ਸੰਭਾਵਨਾ
ਮੈਚ 5 + ਮੈਗਾ ਬਾਲਜੈਕਪੋਟ302,575,350 ਵਿੱਚੋਂ 1
ਮੈਚ 5$1 ਮਿਲਿਅਨ12,607,306 ਵਿੱਚੋਂ 1
ਮੈਚ 4 + ਮੈਗਾ ਬਾਲ$10,000931,001 ਵਿੱਚੋਂ 1
ਮੈਚ 4$50038,792 ਵਿੱਚੋਂ 1
ਮੈਚ 3 + ਮੈਗਾ ਬਾਲ$20014,547 ਵਿੱਚੋਂ 1
ਮੈਚ 3$10606 ਵਿੱਚੋਂ 1
ਮੈਚ 2 + ਮੈਗਾ ਬਾਲ$10693 ਵਿੱਚੋਂ 1
ਮੈਚ 1 + ਮੈਗਾ ਬਾਲ$489 ਵਿੱਚੋਂ 1
ਮੈਚ 0 + ਮੈਗਾ ਬਾਲ$237 ਵਿੱਚੋਂ 1
ਇਨਾਮ ਜਿੱਤਣ ਦੀ ਸਮੁੱਚੀ ਸੰਭਾਵਨਾ 24 ਵਿੱਚੋਂ 1 ਹੈ

ਸਭ ਤੋਂ ਵੱਡੇ ਮੈਗਾ ਮਿਲਿਅੰਸ ਜੇਤੂ

ਮੈਗਾ ਮਿਲਿਅੰਸ ਨੇ ਇਤਿਹਾਸ ਵਿੱਚ ਕੁਝ ਸਭ ਤੋਂ ਵੱਡੇ ਲਾਟਰੀ ਦੇ ਇਨਾਮਾਂ ਦਾ ਭੁਗਤਾਨ ਕੀਤਾ ਹੈ। ਥੱਲੇ ਦਿੱਤੀ ਸਾਰਨੀ ਪੰਜ ਸਭ ਤੋਂ ਵੱਡੇ ਜੈਕਪੋਟਾਂ ਨੂੰ ਦਰਸਾਉਂਦੀ ਹੈ:

ਰਕਮਮਿਤੀਜੇਤੂ
$1.60 ਬਿਲੀਅਨ (₹130 ਬਿਲੀਅਨ)8 ਅਗਸਤ 2023ਫਲੋਰੀਡਾ ਤੋਂ ਇੱਕ ਸਿੰਗਲ ਟਿਕਟ ਧਾਰਕ
$1.5 ਬਿਲਿਅਨ (₹117 ਬਿਲਿਅਨ)23 ਅਕਤੂਬਰ 2018ਇੱਕ ਦੱਖਣੀ ਕੈਰੋਲਿਨਾ ਟਿਕਟ ਧਾਰਕ
$1.13 ਬਿਲਿਅਨ (₹94 ਬਿਲਿਅਨ)26 ਮਾਰਚ 2024ਨਿਊ ਜਰਸੀ ਤੋਂ ਇੱਕ ਟਿਕਟ
$1 ਬਿਲਿਅਨ (₹85 ਬਿਲਿਅਨ)22 ਜਨਵਰੀ 2021ਓਕਲੈਂਡ ਕਾਉਂਟੀ, ਮਿਸ਼ੀਗਨ ਤੋਂ ਵੂਲਵਰਿਨ FLL ਕਲੱਬ
$656 ਮਿਲਿਅਨ (₹48 ਬਿਲਿਅਨ)30 ਮਾਰਚ 2012ਇਲਿਨੋਇਸ ਤੋਂ ਮਰਲੇ ਅਤੇ ਪੈਟ੍ਰੀਸੀਆ ਬਟਲਰ, ਮੈਰੀਲੈਂਡ ਤੋਂ ਤਿੰਨ ਕੰਮ ਦੇ ਸਹਿਕਰਮੀ, ਅਤੇ ਕੰਸਾਸ ਤੋਂ ਇੱਕ ਅਨਾਮ ਜੇਤੂ

ਅਕਸਰ ਪੁੱਛੇ ਜਾਂਦੇ ਪ੍ਰਸ਼ਨ

1. ਕੀ ਮੈਂ ਭਾਰਤ ਤੋਂ ਮੈਗਾ ਮਿਲਿਅੰਸ ਨੂੰ ਖੇਡ ਸਕਦਾ/ਦੀ ਹਾਂ?

ਹਾਂ, ਤੁਸੀਂ ਆਨਲਾਈਨ ਆਪਣੇ ਨੰਬਰਾਂ ਦੀ ਚੋਣ ਕਰ ਸਕਦੇ ਹੋ। ਕਿਵੇਂ ਖੇਡਣਾ ਹੈ ਪੰਨੇ ਤੇ ਜਾ ਕੇ ਇਸ ਸੇਵਾ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰੋ।

2. ਮੈਂ ਭਾਰਤ ਤੋਂ ਮੈਗਾ ਮਿਲਿਅੰਸ ਨੂੰ ਕਿਵੇਂ ਖੇਡਦਾ/ਦੀ ਹਾਂ?

ਬੱਸ ਲਾਟਰੀ ਦੀਆਂ ਟਿਕਟਾਂ ਪੰਨੇ ਤੇ ਜਾਓ ਅਤੇ 'ਹੁਣੇ ਖੇਡੋ' ਬਟਨ ਦੀ ਚੋਣ ਕਰੋ। ਇੱਕ ਵਾਰ ਜਦੋਂ ਆਨਲਾਈਨ ਖਾਤਾ ਖੋਲ੍ਹ ਦਿੱਤਾ ਜਾਂਦਾ ਹੈ, ਤਾਂ 1 ਅਤੇ 70 ਦੇ ਵਿੱਚੋਂ ਪੰਜ ਨੰਬਰਾਂ ਅਤੇ ਨਾਲ ਹੀ 1 ਅਤੇ 25 ਵਿੱਚੋਂ ਇੱਕ ਮੈਗਾ ਨੰਬਰ ਦੀ ਚੋਣ ਕਰੋ। ਇਹ ਚੁਣੋ ਕਿ ਕਿਹੜੇ ਡ੍ਰਾ ਵਿੱਚ ਦਾਖਲ ਹੋਣਾ ਹੈ ਅਤੇ ਨੰਬਰਾਂ ਦੇ ਕਿੰਨੇ ਸੈਟ ਖੇਡਣੇ ਹਨ, ਫੇਰ ਆਪਣੀਆਂ ਐਂਟਰੀਆਂ ਲਈ ਭੁਗਤਾਨ ਕਰੋ।

3. ਭਾਰਤ ਵਿੱਚ ਟਿਕਟ ਦੀ ਕੀਮਤ ਕੀ ਹੈ?

ਜੇ ਤੁਸੀਂ ਭਾਰਤ ਤੋਂ ਭਾਗ ਲੈਣ ਲਈ ਆਨਲਾਈਨ ਸੇਵਾ LotteryWorld.com ਦਾ ਉਪਯੋਗ ਕਰਦੇ ਹੋ, ਤਾਂ ਲਾਗਤ ₹300 ਪ੍ਰਤੀ ਐਂਟਰੀ ਹੁੰਦੀ ਹੈ। ਇਹ ਭਾਰਤ ਵਿੱਚ ਬੰਪਰ ਡ੍ਰਾ ਦੀ ਕੀਮਤ ਦੇ ਸਮਾਨ ਹੈ, ਨਾਲ ਹੀ ਜੈਕਪੋਟ ਕਾਫੀ ਜਿਆਦਾ ਵੱਡਾ ਹੈ। ਕੇਰਲ ਕ੍ਰਿਸਮਿਸ ਨਿਊ ਇਯਰ ਬੰਪਰ, ਜੋ ਕਿ ਭਾਰਤ ਵਿੱਚ ਸਭ ਤੋਂ ਵੱਡੇ ਬੰਪਰ ਵਿੱਚੋਂ ਇੱਕ ਹੈ, ਦੀ ਲਾਗਤ ਵੀ ₹300 ਆਉਂਦੀ ਹੈ ਅਤੇ ਜੈਕਪੋਟ ₹12 ਕਰੋੜ ਦਾ ਹੁੰਦਾ ਹੈ। ਮੈਗਾ ਮਿਲਿਅੰਸ ਵਿੱਚ, ਜੈਕਪੋਟ ਆਮਤੌਰ ਤੇ ₹250 ਕਰੋੜ ਤੋਂ ਸ਼ੁਰੂ ਹੁੰਦਾ ਹੈ।

4. ਮੈਗਾਪਲਾਯਰ ਕੀ ਹੈ?

ਮੈਗਾਪਲਾਯਰ ਵਿਕਲਪ ਇੱਕ ਖਾਸੀਅਤ ਹੈ ਜੋ US ਵਿੱਚ ਉਪਲਬਧ ਹੈ। ਇਹ ਇਸ ਤੇ ਨਿਰਭਰ ਕਰਦੇ ਹੋਏ ਕਿ ਕਿਹੜਾ ਮੈਗਾਪਲਾਯਰ ਨੰਬਰ ਕੱਢਿਆ ਜਾਂਦਾ ਹੈ, 5 ਗੁਣਾ ਤਕ ਕਿਸੇ ਵੀ ਗੈਰ-ਜੈਕਪੋਟ ਦੀ ਜਿੱਤ ਨੂੰ ਵਧਾ ਦਿੰਦਾ ਹੈ। ਮੁੱਖ ਡ੍ਰਾ ਨੂੰ ਕੱਢੇ ਜਾਣ ਤੋਂ ਬਾਅਦ, ਮੈਗਾਪਲਾਯਰ ਨੂੰ ਦੋ ਤੋਂ ਪੰਜ ਦੀ ਰੇਂਜ ਵਾਲੇ ਨੰਬਰਾਂ ਦੇ ਤੀਜੇ ਪੂਲ ਤੋਂ ਕੱਢਿਆ ਜਾਵੇਗਾ। ਉਹ ਹਰ ਖਿਡਾਰੀ ਜਿਸ ਨੇ ਮੈਗਾਪਲਾਯਰ ਖੇਡਣ ਦੀ ਚੋਣ ਕੀਤੀ ਹੈ ਅਤੇ ਇੱਕ ਗੈਰ-ਜੈਕਪੋਟ ਇਨਾਮ ਜਿੱਤਿਆ ਹੈ, ਕੱਢੇ ਗਏ ਮੈਗਾਪਲਾਯਰ ਨੰਬਰ ਦੁਆਰਾ ਉਨ੍ਹਾਂ ਦੇ ਮਾਨਕ ਇਨਾਮ ਨੂੰ ਕਈ ਗੁਣਾ ਹੁੰਦਿਆਂ ਦੇਖੇਗਾ।

5. ਕੀ ਮੈਂ ਕਿਸੇ ਵੀ ਭਾਰਤੀ ਰਾਜ ਤੋਂ ਮੈਗਾ ਮਿਲਿਅੰਸ ਖੇਡ ਸਕਦਾ/ਦੀ ਹਾਂ?

ਹਾਂ। ਭਾਰਤੀ ਲਾਟਰੀ ਕਾਨੂੰਨ ਸਿਰਫ ਭਾਰਤ ਦੇ ਅੰਦਰ ਪੈਣ ਵਾਲੀਆਂ ਲਾਟਰੀਆਂ ਤੇ ਹੀ ਲਾਗੂ ਹੁੰਦੇ ਹਨ ਅਤੇ ਹੋਰ ਦੇਸ਼ਾਂ ਵਿੱਚ ਪੈਣ ਵਾਲੀਆਂ ਲਾਟਰੀਆਂ ਖੇਡਣ ਵਾਲੇ ਭਾਰਤੀ ਨਾਗਰਕਾਂ ਤੇ ਲਾਗੂ ਨਹੀਂ ਹੁੰਦੇ ਹਨ।

6. ਮੈਂ ਆਪਣੀਆਂ ਜਿੱਤਾਂ ਨੂੰ ਕਿਵੇਂ ਇਕੱਤਰ ਕਰਨਾ ਹੈ?

ਇਨਾਮਾਂ ਦਾ ਆਪਣੇ-ਆਪ ਹੀ ਤੁਹਾਡੇ ਆਨਲਾਈਨ ਖਾਤੇ ਵਿੱਚ ਭੁਗਤਾਨ ਕੀਤਾ ਜਾਂਦਾ ਹੈ ਅਤੇ ਫੇਰ ਭੁਗਤਾਨ ਦੀ ਤੁਹਾਡੀ ਚੁਣੀ ਗਈ ਵਿਧੀ ਦੇ ਨਾਲ ਕਢਾਇਆ ਜਾ ਸਕਦਾ ਹੈ ਜਾਂ ਭਵਿੱਖੀ ਡ੍ਰਾ ਲਈ ਐਂਟਰੀਆਂ ਦੀ ਖਰੀਦ ਕਰਨ ਲਈ ਉਪਯੋਗ ਕੀਤਾ ਜਾ ਸਕਦਾ ਹੈ। ਜੇ ਤੁਸੀਂ ਇਨਾਮ ਜਿੱਤਣ ਲਈ ਕਾਫੀ ਖੁਸ਼ਕਿਸਮਤ ਹੁੰਦੇ ਹੋ, ਤਾਂ ਤੁਹਾਨੂੰ ਡ੍ਰਾ ਕੱਢੇ ਜਾਣ ਤੋਂ ਥੋੜੀ ਦੇਰ ਬਾਅਦ ਹੀ ਈਮੇਲ ਦੇ ਜਰੀਏ ਤੁਹਾਡੀ ਜਿੱਤ ਬਾਰੇ ਸੂਚਿਤ ਕੀਤਾ ਜਾਵੇਗਾ। ਸਿਖਰ ਤਕ।

7. ਕੀ ਮੈਗਾ ਮਿਲਿਅੰਸ ਇਨਾਮਾਂ ਤੇ ਭੁਗਤਾਨ ਕਰਨ ਲਈ ਕੋਈ ਕਰ ਲੱਗਦਾ ਹੈ?

ਕਰ ਨੂੰ ਉਦੋਂ ਤੁਹਾਡੇ ਇਨਾਮ ਤੋਂ ਕੱਟਿਆ ਨਹੀਂ ਜਾਂਦਾ ਹੈ ਜਦੋਂ ਤੁਸੀਂ ਜਿੱਤਦੇ ਹੋ। ਪਰ, ਤੁਸੀਂ ਇਨਾਮ ਦੇ ਮੁੱਲ ਅਤੇ ਤੁਹਾਡੇ ਖੁਦ ਦੇ ਨਿੱਜੀ ਹਲਾਤਾਂ ਤੇ ਨਿਰਭਰ ਕਰਦੇ ਹੋਏ ਆਮਦਨੀ ਕਰ ਲਈ ਪਾੱਤਰ ਹੋ ਸਕਦੇ ਹੋ।

8. ਕੀ ਮੈਨੂੰ ਜਿੱਤਾਂ ਇਕੱਤਰ ਕਰਨ ਲਈ ਫੀਸ ਦਾ ਭੁਗਤਾਨ ਕਰਨ ਦੀ ਲੋੜ ਹੁੰਦੀ ਹੈ?

ਨਹੀਂ। ਤੁਸੀਂ ਆਪਣੇ ਇਨਾਮ ਦਾ ਪੂਰਾ ਮੁੱਲ ਪ੍ਰਾਪਤ ਕਰਦੇ ਹੋ ਜੇ ਤੁਸੀਂ ਜਿੱਤਦੇ ਹੋ।


 Categories

 Latest News

 Contact Us

Contact: qv

Phone: 020-123456789

Tel: 020-123456789

E-mail: [email protected]

Add: 联系地址联系地址联系地址

Scan the qr codeClose
The game's social aspects promote laughter and conversation, fostering an interesting environment that elevates any get-together. Also, Rummy Bash can readily handle different group sizes, whether you're throwing a big party or just a few friends over. Its adaptable gameplay lets you change the rules or the number of players without compromising fun. Players interact with each other organically as they draw cards and plan their strategies, creating bonds that go beyond simple rivalry.